Jump to content

Punjabi/Vocabulary/Seasons

From Wikibooks, open books for an open world
  ਰੁੱਤਾਂ ਦੇ ਨਾਂ:

1. ਬਸੰਤ ਰੁੱਤ (ਚੇਤ-ਵਸਾਖ)=spring 🌼

2. ਹਾੜ ਰੁੱਤ(ਜੇਠ- ਹਾੜ)=summer 🌞⛱️

3. ਬਰਖਾ ਰੁੱਤ(ਸਾਉਣ - ਭਾਦੋਂ)=rainy 🌧️

4. ਸਿਆਲ ਰੁੱਤ(ਅੱਸੂ - ਕੱਤਕ)=winter ❄️

5. ਹਿਮ ਰੁੱਤ(ਮੱਘਰ - ਪੋਹ)= mid-winter ☃️

6. ਪਤਝੜ ਰੁੱਤ(ਮਾਘ - ਫੱਗਣ)=Autumn 🍂