Punjabi/Vocabulary/Body
Appearance
< Punjabi | Vocabulary
ਪਿੰਡੇ ਦੇ ਅੰਗ - Parts of Body
[edit | edit source]- ਪਿੰਡਾ(m) = body
- ਸਿਰ (m) = head
- ਸ਼ਕਲ = face
- ਅੱਖ(f) = eye
- ਭਰਵੱਟੇ(m) = eyebrows
- ਝਿੰਮਣੀ, ਪਲਕਾਂ(f) = eye lashes
- ਨੱਕ(m) = nose
- ਨਾਸਾਂ(m) = nostrils
- ਕੰਨ(m) = ear
- ਦੰਦ(m) = tooth
- ਜੀਭ= tongue
- ਮਸੂੜੇ (m) = gums
- ਬਾਜਾਂ, ਵਰਾਛਾਂ(m) = both ends of lip
- ਤਾਲੂ= roof of the mouth
- ਜਬਾੜਾ, ਹੜਬਾਂ(f) = jaw
- ਕੇਸ = hair
- ਮੱਥਾ(m) = forehead
- ਪੁੜਪੜੀ = temple
- ਖਾਖ, ਗੱਲ੍ਹ(f) = cheek
- ਬੁੱਲ੍ਹ(m) = lip(s)
- ਠੋਡੀ(f) = chin
- ਮੁੱਛ(m) = moustache
- ਦਾੜ੍ਹੀ(f) = beard
- ਧੌਣ(f) = neck
- ਸੰਘ(m) = throat
- ਗਿੱਚੀ(f) = nape
- ਮੋਢਾ(m) = shoulder
- ਬਾਂਹ = arm
- ਕੱਛ(f) = armpit
- ਅਰਕ, ਕੂਹਣੀ(f) = elbow
- ਡੌਲਾ = brachium
- ਹੱਥ(m) = hand
- ਗੁੱਟ(m)= wrist
- ਵੀਹਣੀ(f) = forearm and wrist
- ਅੰਗੂਠਾ(m) = thumb
- ਉਂਗਲ(f) = finger
- ਚੀਚ੍ਹੀ = little finger
- ਤਲੀ(f) = palm
- ਪੋਟੇ/ਪੋਟਾ(m) = finger tips
- ਹਿੱਕ(f) = chest
- ਮੰਮਾ(f) = breast
- ਪਿੱਠ(f) = back
- ਚਿੱਤੜ , ਬੂਦ = buttocks
- ਲੱਕ(m)= waist
- ਲੱਤ(f) = leg
- ਪੱਟ(m) = thigh
- ਗੋਡਾ(m) = knee
- ਚੱਪਣੀ(f) = knee cap
- ਪਿੰਨੀ = shin
- ਪੈਰ(m) = foot
- ਅੱਡੀ = heel
- ਗਿੱਟਾ(m) = ankle
- ਦਮਾਗ= brain
- ਚਿੱਤ(m) = heart
- ਫੇਫੜਾ(m) = lung
- ਢਿੱਡ = belly
- ਧੁੰਨੀ = belly button
- ਮਿਹਦਾ(m) = stomach
- ਕਾਲਜਾ, ਜਿਗਰ(m) = liver
- ਅੰਤੜੀ(f) = intestine
- ਗੁਰਦਾ(m) = kidney
- ਮੇਰੂ(f) = spine
- ਪੱਸਲੀ(f) = rib
- ਚੂਚੀ(f) = nipple
- ਨਹੁੰ(m) = nails
- ਚਮੜੀ(f) = skin
- ਨਾੜ(f) = veins
- ਰੱਤ = blood
- ਹੱਡ , ਹੱਡੀ= bone
- ਵੀਰਜ(m) = semen