Punjabi/Vocabulary/Transport
Appearance
< Punjabi | Vocabulary
ਆਵਾਜਾਈ - Transport
[edit | edit source]- ਵਾਹਨ = Vehicle
- ਬੱਸ/ਲੌਰੀ= bus
- ਰੇਲ ਗੱਡੀ = train
- ਜਹਾਜ਼ = aeroplane or ship
- ਹੈਲੀਕਾਪਟਰ = helicopter
- ਕਿਸ਼ਤੀ = boat
- ਟਰੱਕ,ਲੌਰੀ = truck
- ਗੱਡੀ = car
- ਗੱਡਾ = bull cart
- ਰੇਹੜਾ = horse cart
- ਸਾਈਕਲ = cycle
- ਰਿਕਸ਼ਾ = rickshaw
- ਟਾਂਗਾ = Tonga
- ਵੈਨ = van
- ਟੈਂਪੂ = three wheeler
- ਟਿਪਰ = tipper
- ਐਬੂਲੈਂਸ = ambulance
- ਮੋਟਰਸਾਇਕਲ,ਬਮਬੁਕਾਟ = motorcycle
- ਸਵਾਰੀ = passenger
- ਸਮਾਨ = load